ਪਹਿਲੀ ਵਾਰ ਨਿਊਜੀਲੈਂਡ ਤੋਂ ਸਿੱਖ ਸ਼ਰਧਾਲੂਆਂ ਦਾ ਜੱਥਾ ਜਾ ਰਿਹਾ ਪਾਕਿਸਤਾਨ

NZ Punjabi NewsNZ Punjabi News
ਪਹਿਲੀ ਵਾਰ ਨਿਊਜੀਲੈਂਡ ਤੋਂ ਸਿੱਖ ਸ਼ਰਧਾਲੂਆਂ ਦਾ ਜੱਥਾ ਜਾ ਰਿਹਾ ਪਾਕਿਸਤਾਨ
ਆਕਲੈਂਡ - ਸੰਗਤਾਂ ਲਈ ਬਹੁਤ ਵੱਡਭਾਗੀ ਖਬਰ ਹੈ ਕਿ ਪਹਿਲੀ ਵਾਰ ਨਿਊਜੀਲੈਂਡ ਤੋਂ ਸਿੱਖ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਵਿਖੇ ਗੁਰਧਾਮਾਂ ਦੇ ਦਰਸ਼ਨ ਲਈ ਜਾ ਰਿਹਾ ਹੈ। ਇਹ ਟੂਰ 11 ਫਰਵਰੀ 2024 ਤੋਂ ਸ਼ੁਰੂ ਹੋਏਗਾ।6 ਦਿਨ ਅਤੇ 7 ਰਾਤਾਂ ਦਾ ਇਹ ਟੂਰ ਲਾਹੌਰ ਤੇ ਇਸਲਾਮਾਬਾਦ ਰੁਕੇਗਾ।ਹੋਟਲ ਸਟੇਅ 4 ਅਤੇ 5 ਤਾਰਾ ਅਕਮੋਡੇਸ਼ਨ ਤਹਿਤ ਰਹੇਗਾ।ਲੋਕਲ ਘੁੰਮਣਾ-ਫਿਰਣਾ ਸਾਰਾ ਏਸੀ ਬੱਸਾਂ ਵਿੱਚ ਹੋਏਗਾ।ਇਸ ਦੌਰਾਨ ਸਭਿਆਚਾਰਿਕ ਸ਼ੋਅ, ਲਾਹੌਰ ਦਾ ਸਿਟੀ ਟੂਰ ਵੀ ਸ਼ਾਮਿਲ ਰਹੇਗਾ। ਸੁਰੱਖਿਆ ਦਾ ਪੂਰਾ ਇੰਤਜਾਮ ਰਹੇਗਾ। ਬੁਕਿੰਗ ਹੋਈ ਸ਼ੁਰੂ, ਵਧੇਰੇ ਜਾਣਕਾਰੀ ਲਈ ਸੰਪਰਕ: 64212631308, 0220273717