ਸਕਾਈ ਸਿਟੀ ਮੁੜ ਤਰੱਕੀਆਂ ਦੀਆਂ ਰਾਹਾਂ ‘ਤੇ

NZ Punjabi NewsNZ Punjabi News
ਸਕਾਈ ਸਿਟੀ ਮੁੜ ਤਰੱਕੀਆਂ ਦੀਆਂ ਰਾਹਾਂ ‘ਤੇ
ਆਕਲੈਂਡ - ਕੋਰੋਨਾ ਮਹਾਂਮਾਰੀ ਦੀ ਸਖਤਾਈਆਂ ਖਤਮ ਹੋਣ ਤੋਂ ਬਾਅਦ ਬੀਤੇ ਇੱਕ ਸਾਲ ਵਿੱਚ ਸਕਾਈ ਸਿਟੀ ਨੇ ਕਾਰੋਬਾਰ ਕਰਕੇ $1 ਬਿਲੀਅਨ ਦੇ ਕਰੀਬ ਰੈਵੇਨਿਊ ਇੱਕਠਾ ਕੀਤਾ ਹੈ। ਇਹ ਵਾਧਾ 53% ਦੇ ਕਰੀਬ ਦੱਸਿਆ ਜਾ ਰਿਹਾ ਹੈ।ਵਾਧੇ ਦਾ ਇਹ ਕਾਰਨ ਟੂਰੀਸਟਾਂ ਦੀ ਵਧੀ ਗਿਣਤੀ ਨੂੰ ਦੱਸਿਆ ਜਾ ਰਿਹਾ ਹੈ।ਸਭ ਤੋਂ ਜਿਆਦਾ ਰੈਵੇਨਿਊ ਸਕਾਈ ਸਿਟੀ ਦੇਖਣ ਆਉਣ ਵਾਲੇ ਟੂਰੀਸਟਾਂ ਤੋਂ ਮਿਲ ਰਿਹਾ ਹੈ, ਜਦਕਿ ਕੈਸੀਨੋ ਤੋਂ ਅਜੇ ਪਹਿਲਾਂ ਜਿੰਨੀਂ ਕਮਾਈ ਨਹੀਂ ਹੋਈ ਹੈ।